ਹਰਜਿੰਦਰ ਧਾਮੀ ਦਾ ਅਸਤੀਫ਼ਾ ਹੋਇਆ ਨਾ-ਮਨਜ਼ੂਰ
ਜਾਰੀ ਕਰਨਗੇ ਆਪਣੀਆਂ ਸੇਵਾਵਾਂ ?

#harjinderdhami #SGPC #chandigarh

ਐਡਵੋਕੇਟ Harjinder Dhami ਦਾ ਅਸਤੀਫ਼ਾ ਮੁੜ ਨਾ-ਮਨਜੂਰ ਕੀਤਾ ਗਿਆ ਹੈ | ਦੱਸ ਦਈਏ ਕਿ ਚੰਡੀਗੜ੍ਹ 'ਚ ਅੱਜ SGPC ਦੀ ਅੰਤ੍ਰਿਗ ਕਮੇਟੀ ਦੀ ਮੀਟਿੰਗ ਹੋਈ | ਜਿਸ 'ਚ Harjinder Dhami ਦੇ ਅਸਤੀਫ਼ੇ 'ਤੇ ਚਰਚਾ ਕੀਤੀ ਗਈ ਤੇ ਨਾ-ਮਨਜੂਰ ਕਰ ਦਿੱਤਾ ਗਿਆ | ਕਮੇਟੀ ਮੈਂਬਰਾਂ ਨੇ ਕਿਹਾ ਕਿ ਉਹ Harjinder Dhami ਦੇ ਘਰ ਉਹਨਾਂ ਨੂੰ ਮਿਲ ਕੇ ਮਨਾਉਣ ਦੀ ਕੋਸ਼ਿਸ਼ ਕਰਨਗੇ ਤੇ ਅਪੀਲ ਕਰਨਗੇ ਕਿ ਉਹ ਆਪਣਾ ਅਸਤੀਫ਼ਾ ਵਾਪਿਸ ਲੈ ਲੈਣ |

#HarjinderDhami #ResignationRefused #PunjabPolitics #PoliticalTension #ServiceContinuation #Leadership #PunjabNews #PoliticalDrama #PublicServant #GovernmentAffairs #latestnews #trendingnews #updatenews #newspunjab #punjabnews #oneindiapunjabi

~PR.182~